Rules & Regulations

Rules For Students

  • ਫ਼ੀਸ ਛੋਟ ਸੰਬੰਧੀ:- ਫ਼ੀਸ ਦੀ ਰਿਆਇਤ ਸਿਰਫ ਉਸੀ ਹਾਲਤ ਵਿੱਚ ਮਿਲ ਸਕਦੀ ਹੈ, ਜੇਕਰ ਵਿਿਦਆਰਥਣ ਦੇ ਪਰਿਵਾਰ ਦੀ ਆਮਦਨ ਥੋੜ੍ਹੀ ਹੋਵੇ। ਵਿਿਦਆਰਥਣ ਦੀ ਕਲਾਸ ਵਿੱਚ ਹਾਜ਼ਰੀ ਬਕਾਇਦਾ ਹੋਵੇ, ਪੜ੍ਹਾਈ ਵਿੱਚ ਪ੍ਰਗਤੀ ਸੰਤੋਸ਼ਜਨਕ ਅਤੇ ਸਮੁੱਚੇ ਤੌਰ ਤੇ ਕਾਲਜ ਵਿੱਚ ਉਸਦਾ ਆਚਾਰ^ਵਿਹਾਰ ਚੰਗਾ ਹੋਵੇ। ਘਰੇਲੂ ਇਮਤਿਹਾਨ ਵਿੱਚ ਘੱਟ ਨੰਬਰ ਲੈਣ ਵਾਲੀ ਜਾਂ ਫੇਲ੍ਹ ਵਿਿਦਆਰਥਣ ਤੋਂ ਇਹ ਰਿਆਇਤ ਵਾਪਸ ਲਈ ਜਾ ਸਕਦੀ ਹੈ। ਜੇਕਰ ਕਿਸੇ ਵਿਿਦਆਰਥਣ ਦੀ ਵੱਡੀ ਭੈਣ ਇਸ ਸਕੂਲ$ਕਾਲਜ ਵਿੱਚ ਪੜ੍ਹਦੀ ਹੋਵੇ ਤਾਂ ਛੋਟੀ ਭੈਣ ਦੀ 1500$^ ਰੁ: ਫ਼ੀਸ ਦੀ ਛੋਟ ਹੋ ਸਕਦੀ ਹੈ। ਜੇਕਰ ਮਾਤਾ ਜਾਂ ਪਿਤਾ ਵਿੱਚੋਂ ਕੋਈ ਇੱਕ ਅਕਾਲ ਚਲਾਣਾ ਕਰ ਗਿਆ ਹੋਵੇ ਤਾਂ 1500$^ ਰੁਪਏ ਅਤੇ ਦੋਵਾਂ ਦੇ ਅਕਾਲ ਚਲਾਣਾ ਕਰਨ ਦੀ ਸੂਰਤ ਵਿੱਚ 2500$^ ਰੁਪਏ, ਵਿਕਲਾਂਗ ਵਿਿਦਆਰਥਣ ਦੀ 1500 ਰੁਪਏ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਨ ਤੇ ਫ਼ੀਸ ਵਿੱਚ ਰਿਆਇਤ ਹੋ ਸਕਦੀ ਹੈ।
  • ਵਿਸ਼ਾ ਬਦਲਣਾ :^ ਵਿਿਸ਼ਆਂ ਦੀ ਤਬਦੀਲੀ ਦਾਖ਼ਲੇ ਉਪਰੰਤ ਵੀਹ ਦਿਨਾਂ ਦੇ ਅੰਦਰ^ਅੰਦਰ ਹੀ ਕੀਤੀ ਜਾਵੇਗੀ। ਇਸ ਮੰਤਵ ਲਈ ਅਰਜ਼ੀ ਨਿਸ਼ਚਿਤ ਫਾਰਮ ਅਤੇ ਸੰਬੰਧਿਤ ਵਿਭਾਗ ਦੇ ਮੁੱਖੀ ਦੀ ਸਿਫ਼ਾਰਸ਼ ਕਰਵਾਉਣ ਉਪਰੰਤ ਹੀ ਪ੍ਰਵਾਨ ਹੋਵੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਹੋਣ ਵਾਲੇ ਨੁਕਸਾਨ ਦੀ ਵਿਿਦਆਰਥਣ ਖੁਦ ਜਿੰਮੇਵਾਰ ਹੋਵੇਗੀ।
  • ਕਾਲਜ ਛੱਡਣਾ ਜਾਂ ਨਾਮ ਕਟਵਾਉਣਾ :^ ਜੇ ਵਿਿਦਆਰਥਣ ਸੰਸਥਾ ਛੱਡਣਾ ਚਾਹੇ ਤਾਂ ਉਨ੍ਹਾਂ ਨੂੰ ਆਪਣੀ ਹੱਥ ਲਿਖਤ ਵਿੱਚ ਬਿਨੈ^ਪੱਤਰ ਦੇਣਾ ਹੋਵੇਗਾ। ਅਜਿਹੇ ਬਿਨੈ^ਪੱਤਰ ਉੱਤੇ ਮਾਪਿਆਂ ਦੀ ਸਹਿਮਤੀ ਜ਼ਰੂਰੀ ਹੋਵੇਗੀ। ਜਦੋਂ ਤੱਕ ਬਿਨੈ^ਪੱਤਰ ਦੇ ਕੇ ਨਾਮ ਨਹੀਂ ਕਟਵਾਇਆ ਜਾਂਦਾ ਉਦੋਂ ਤੱਕ ਬਣਦੀਆਂ ਸਾਰੀਆਂ ਫ਼ੀਸਾਂ, ਫੰਡ ਅਤੇ ਜੁਰਮਾਨੇ ਲਏ ਜਾਣਗੇ।
  • ਛੁੱਟੀ ਦੇ ਨਿਯਮ :-
    1. ਸੰਸਥਾ ਤੋਂ ਛੇ ਦਿਨ ਤੱਕ ਛੁੱਟੀ ਦੀ ਅਰਜ਼ੀ ਸੰਬੰਧਿਤ ਅਧਿਆਪਕ ਦੀ ਸਿਫਾਰਸ਼ ਸਹਿਤ ਕਾਲਜ ਦਫ਼ਤਰ ਵਿੱਚ ਦਿੱਤੀ ਜਾਵੇ।
    2. 15 ਦਿਨਾਂ ਤੱਕ ਦੀ ਛੁੱਟੀ ਸੀਨੀਅਰ ਅਧਿਆਪਕ ਅਤੇ ਇਸ ਤੋਂ ਵੱਧ ਪਿੰ੍ਰਸੀਪਲ ਸਾਹਿਬ ਮਨਜ਼ੂਰ ਕਰਨਗੇ।
    3. ਛੁੱਟੀ ਲੈਣ ਦਾ ਮਤਲਬ ਕੇਵਲ ਇਨ੍ਹਾਂ ਹੀ ਹੈ ਕਿ ਉਸ ਨੂੰ ਗੈਰ ਹਾਜ਼ਰੀ ਦਾ ਜੁਰਮਾਨਾ ਨਹੀਂ ਹੋਵੇਗਾ। ਛੁੱਟੀ ਦਾ ਸੰਬੰਧ ਲੈਕਚਰਾਂ ਦੀ ਲੋੜੀਂਦੀ ਘੱਟ ਤੋਂ ਘੱਟ ਹਾਜ਼ਰੀ ਨਾਲ ਨਹੀਂ ਹੈ। ਨਿਯਮਾਂ ਅਨੁਸਾਰ ਬਣਦੇ ਲੈਕਚਰ ਲਗਾਏ ਜਾਣੇ ਜ਼ਰੂਰੀ ਹਨ।
    4. ਸਕੂਲ$ਕਾਲਜ ਨਾਲ ਸੰਬੰਧਿਤ ਕਿਸੇ ਸਰਗਰਮੀ ਵਿੱਚ ਭਾਗ ਲੈਣ ਵਾਸਤੇ ਭੇਜੀਆਂ ਗਈਆਂ ਵਿਿਦਆਰਥਣਾਂ ਉਸ ਸਰਗਰਮੀ$ਖੇਡਾਂ ਦੇ ਇੰਚਾਰਜ^ਪ੍ਰੋਫੈਸਰ ਦੀ ਸਿਫ਼ਾਰਸ਼ ਕਰਵਾ ਕੇ ਆਪਣੀ ਅਰਜ਼ੀ ਪ੍ਰਵਾਨਗੀ ਲਈ ਦਫ਼ਤਰ ਵਿੱਚ ਦੇਣ। ਹਾਜ਼ਰੀਆਂ ਦੀ ਸਹੂਲਤ ਕੇਵਲ ਸੰਸਥਾ ਵੱਲੋਂ ਭੇਜੀਆਂ ਗਈਆਂ ਅਧਿਕਾਰਿਤ ਵਿਿਦਆਰਥਣਾਂ ਨੂੰ ਹੀ ਦਿੱਤੀ ਜਾਵੇਗੀ।
    5. ਕਿਸੇ ਮਜ਼ਬੂਰੀ ਵਸ ਘਰੇਲੂ ਪ੍ਰੀਖਿਆ ਤੋਂ ਛੋਟ ਲੈਣ ਲਈ ਪ੍ਰਿੰਸੀਪਲ ਸਾਹਿਬ ਕੋਲੋਂ ਲਿਖਤੀ ਰੂਪ ਵਿੱਚ ਪਹਿਲਾਂ ਆਗਿਆ ਲੈਣੀ ਜ਼ਰੂਰੀ ਹੈ। ਬਾਅਦ ਵਿੱਚ ਘਰੇਲੂ ਪ੍ਰੀਖਿਆ ਦੇਣੀ ਲਾਜ਼ਮੀ ਹੈ।
    6. ਬਿਮਾਰੀ ਕਾਰਨ ਇੱਕ ਹਫ਼ਤੇ ਤੋਂ ਵੱਧ ਗੈਰ ਹਾਜ਼ਰ ਰਹਿਣ ਵਾਲੀ ਵਿਿਦਆਰਥਣ ਲਈ ਛੁੱਟੀ ਦੀ ਅਰਜ਼ੀ ਨਾਲ ਐਮHਬੀHਬੀHਐਸH ਜਾਂ ਐਮHਡੀH ਡਾਕਟਰ ਵੱਲੋਂ ਜਾਰੀ ਮੈਡੀਕਲ ਸਰਟੀਫਿਕੇਟ ਲਗਾਉਣਾ ਜ਼ਰੂਰੀ ਹੈ।
  • ਸਕੂਲ/ਕਾਲਜ ਤੋਂ ਗੈਰ ਹਾਜ਼ਰੀ :- ਜੇਕਰ ਕੋਈ ਵਿਿਦਆਰਥਣ ਛੁੱਟੀ ਮਨਜ਼ੂਰ ਕਰਵਾਏ ਬਿਨਾਂ ਕਿਸੇ ਵੀ ਵਿਸ਼ੇ ਵਿੱਚ ਲਗਾਤਾਰ 10 ਦਿਨ ਗੈਰ ਹਾਜ਼ਰ ਰਹਿੰਦੀ ਹੈ ਤਾਂ ਉਸ ਦਾ ਨਾਮ ਸਕੂਲ$ਕਾਲਜ ਵਿੱਚੋਂ ਕੱਟ ਦਿੱਤਾ ਜਾਵੇਗਾ। ਅਜਿਹੀ ਵਿਿਦਆਰਥਣ ਪਿੰ੍ਰਸੀਪਲ ਦੀ ਆਗਿਆ ਨਾਲ ਮੁੜ ਦਾਖ਼ਲੇ ਦੀ ਫ਼ੀਸ ਦੇ ਕੇ 15 ਦਿਨਾਂ ਦੇ ਅੰਦਰ^ਅੰਦਰ ਦੁਬਾਰਾ ਦਾਖ਼ਲ ਹੋ ਸਕਦੀ ਹੈ। ਦੁਬਾਰਾ ਦਾਖ਼ਲ ਹੋਣ ਦਾ ਕੇਵਲ ਇੱਕ ਹੀ ਮੌਕਾ ਦਿੱਤਾ ਜਾਵੇਗਾ। ਪ੍ਰੰਤੂ ਅਜਿਹੀ ਵਿਿਦਆਰਥਣ ਨੂੰ ਉਸ ਸਮੇਂ ਜਿਸ ਦੌਰਾਨ ਉਸ ਦਾ ਨਾਮ ਕੱਟਿਆ ਹੋਇਆ ਸੀ, ਦੀਆਂ ਹਾਜ਼ਰੀਆਂ ਦਾ ਲਾਭ ਨਹੀਂ ਮਿਲੇਗਾ।
  • ਘਰੇਲੂ ਪ੍ਰੀਖਿਆ :^ ਮਹੀਨਾਵਾਰ ਟੈਸਟ ਹਰ ਵਿਿਦਆਰਥਣ ਲਈ ਜ਼ਰੂਰੀ ਹੈ, ਜਿਸ ਵਿੱਚ ਹਰ ਵਿਿਦਆਰਥਣ ਨੇ ਨਿਸ਼ਚਿਤ ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਹੁੰਦੇ ਹਨ। ਇਹ ਟੈਸਟ ਆਮ ਤੌਰ ਤੇ ਸਤੰਬਰ$ਨਵੰਬਰ$ਫਰਵਰੀ$ਮਾਰਚ ਵਿੱਚ ਕਰਵਾਏ ਜਾਂਦੇ ਹਨ। ਜਿਹੜੀਆਂ ਵਿਿਦਆਰਥਣਾਂ ਕਿਸੇ ਬੀਮਾਰੀ ਜਾਂ ਹੋਰ ਕਾਰਨਾਂ ਕਰਕੇ ਪ੍ਰੀਖਿਆ ਨਾ ਦੇ ਸਕਣ ਜਾਂ ਉਹ ਵਿਿਦਆਰਥਣਾਂ ਜੋ ਨਿਰਧਾਰਤ ਸ਼ਰਤਾਂ ਪੂਰੀਆਂ ਨਾ ਕਰਦੀਆਂ ਹੋਣ, ਉਨ੍ਹਾਂ ਲਈ ਪ੍ਰਿੰਸੀਪਲ ਸਾਹਿਬ ਦੀ ਆਗਿਆ ਨਾਲ ਵਿਸ਼ੇਸ਼ ਪ੍ਰੀਖਿਆ ਵੀ ਕਰਵਾਈ ਜਾ ਸਕਦੀ ਹੈ।
    ਨੋਟ:^ ਘਰੇਲੂ ਪ੍ਰੀਖਿਆ ਦੌਰਾਨ ਬਿਮਾਰੀ ਦੀ ਛੁੱਟੀ ਦੀ ਅਰਜ਼ੀ ਤਾਂ ਹੀ ਮਨਜ਼ੂਰ ਹੋ ਸਕਦੀ ਹੈ, ਜੇਕਰ ਉਸ ਨਾਲ ਕਿਸੇ ਪ੍ਰਮਾਣਿਤ ਐਮHਬੀHਬੀHਐਸH$ਐਮHਡੀH ਡਾਕਟਰ ਦਾ ਮੈਡੀਕਲ ਸਰਟੀਫਿਕੇਟ ਹੋਵੇ। ਅਜਿਹੀ ਅਰਜ਼ੀ ਬਿਮਾਰੀ ਦੇ ਸਮੇਂ ਦੌਰਾਨ ਹੀ ਭੇਜਣੀ ਜ਼ਰੂਰੀ ਹੋਵੇਗੀ। ਪ੍ਰੀਖਿਆ ਹੋਣ ਤੋਂ ਬਾਅਦ ਕੋਈ ਮੈਡੀਕਲ ਸਰਟੀਫਿਕੇਟ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਸ ਛੁੱਟੀ ਲਈ ਕੇਵਲ ਜੁਰਮਾਨੇ ਤੋਂ ਛੋਟ ਮਿਲ ਸਕਦੀ ਹੈ।
  • ਹਾਜ਼ਰੀਆਂ :^ ਯੂਨੀਵਰਸਿਟੀ ਦੀ ਸਾਲਾਨਾ ਪ੍ਰੀਖਿਆ ਵਿੱਚ ਬੈਠਣ ਦੇ ਯੋਗ ਹੋਣ ਲਈ ਵਿਿਦਆਰਥਣਾਂ ਲਈ ਹਰੇਕ ਵਿਸ਼ੇ ਵਿੱਚ ਘੱਟੋ^ਘੱਟ 75# ਹਾਜ਼ਰੀਆਂ ਲੈਣੀਆਂ ਜ਼ਰੂਰੀ ਹਨ। ਅਜਿਹਾ ਨਾ ਹੋਣ ਤੇ ਵਿਿਦਆਰਥਣ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ (ਡੀਟੇਨ) ਜਾਵੇਗਾ। 1. ਸੰਸਥਾ ਦੇ ਘਰੇਲੂ ਇਮਤਿਹਾਨਾਂ$ਹਾਜ਼ਰੀਆਂ ਸੰਬੰਧੀ ਜਾਣਕਾਰੀ ਹਾਸਲ ਕਰਨੀ ਮਾਪਿਆਂ$ਸਰਪ੍ਰਸਤ ਦੀ ਆਪਣੀ ਜ਼ਿੰਮੇਵਾਰੀ ਹੈ। ਸੰਸਥਾ ਵੱਲੋਂ ਡਾਕ ਰਾਹੀਂ ਕੋਈ ਅਜਿਹੀ ਸੂਚਨਾ ਨਹੀਂ ਭੇਜੀ ਜਾਂਦੀ। 2. ਜੇ ਕੋਈ ਵਿਿਦਆਰਥਣ ਵਿਸ਼ਾ ਬਦਲਦੀ ਹੈ ਤਾਂ ਉਸ ਨੂੰ ਛੱਡੇ ਗਏ ਵਿਸ਼ੇ ਦੀਆਂ ਹਾਜ਼ਰੀਆਂ ਦਾ ਲਾਭ ਨਹੀਂ ਮਿਲੇਗਾ। 3. ਜੇ ਕੋਈ ਵਿਿਦਆਰਥਣ ਬੋਰਡ$ਯੂਨੀਵਰਸਿਟੀ ਵੱਲੋਂ ਦੇਰੀ ਨਾਲ ਨਤੀਜਾ ਘੋਸ਼ਿਤ ਹੋਣ ਤੇ ਸੰਸਥਾ ਵਿੱਚ ਦਾਖ਼ਲ ਹੁੰਦੀ ਹੈ ਤਾਂ ਉਸ ਦੀਆਂ ਹਾਜ਼ਰੀਆਂ ਦੀ ਗਿਣਤੀ ਸੰਸਥਾ ਵਿੱਚ ਉਸਦੇ ਦਾਖ਼ਲੇ ਦੀ ਮਿਤੀ ਤੋਂ ਕੀਤੀ ਜਾਵੇਗੀ।
  • ਲਾਇਬਰੇਰੀ$ਸ਼ਨਾਖਤੀ ਕਾਰਡ:^ ਸ਼ਨਾਖਤੀ ਕਾਰਡ ਬਣਾਉਣ ਸਮੇਂ ਫੋਟੋ ਨਾਲ ਲਿਆਂਦੀ ਜਾਵੇ। ਸੰਸਥਾ ਵਿੱਚ ਦਾਖ਼ਲਾ ਹੋਣ ਉਪਰੰਤ ਹੀ ਵਿਿਦਆਰਥਣ ਲਾਇਬਰੇਰੀਅਨ ਪਾਸੋਂ ਆਪਣਾ ਸ਼ਨਾਖਤੀ ਕਾਰਡ ਪ੍ਰਾਪਤ ਕਰੇਗੀ ਅਤੇ ਇਸ ਕਾਰਡ *ਤੇ ਇੰਚਾਰਜ, ਲਾਇਬਰੇਰੀਅਨ ਅਤੇ ਪਿੰ੍ਰਸੀਪਲ ਦੇ ਹਸਤਾਖਰ ਕਰਵਾਏਗੀ। ਹਰ ਵਿਿਦਆਰਥਣ ਹਰ ਸਮੇਂ ਇਸ ਕਾਰਡ ਨੂੰ ਆਪਣੇ ਕੋਲ ਰੱਖੇਗੀ ਅਤੇ ਸੰਸਥਾ ਦੇ ਅਧਿਕਾਰੀ$ਪ੍ਰੋਫੈਸਰ$ਅਧਿਆਪਕ ਦੀ ਮੰਗ ਤੇ ਉਸਨੂੰ ਕਾਰਡ ਦਿਖਾਉਣਾ ਜ਼ਰੂਰੀ ਹੋਵੇਗਾ। ਜਿਸ ਵੀ ਵਿਿਦਆਰਥਣ ਪਾਸ ਕਾਰਡ ਨਹੀਂ ਹੋਵੇਗਾ, ਉਸ ਵਿਰੁੱਧ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ
  • ਫ਼ੀਸ ਅਤੇ ਫ਼ੰਡ:^ 1. ਫ਼ੀਸਾਂ ਬੋਰਡ$ਯੂਨੀਵਰਸਿਟੀ ਦੁਆਰਾ ਨਿਰਧਾਰਿਤ ਦਰਾਂ ਅਨੁਸਾਰ ਹੀ ਲਈਆਂ ਜਾਣਗੀਆਂ। 2. ਸਕੂਲ$ਕਾਲਜ ਫੀਸ ਪੂਰੇ ਸੈਸ਼ਨ ਲਈ ਤਿੰਨ ਕਿਸ਼ਤਾਂ ਲਈ ਜਾਵੇਗੀ। 3. ਪੂਰੇ ਸੈਸ਼ਨ ਲਈ ਬੱਸ ਫ਼ੀਸ ਵੀ ਤਿੰਨ ਕਿਸ਼ਤਾਂ ਵਿੱਚ ਲਈ ਜਾਵੇਗੀ।